Search

Sunday, February 6, 2011

ਇਸ਼ਕ਼...

ਜੇ ਹੁੰਦਾ ਆ ਕਹੰਦੇ ਇਸ਼ਕ਼ ਅੰਨਾ,
ਤਾ ਫਿਰ ਆਸ਼ਿਕ਼ ਕ੍ਯੂ ਸੁਜਾਖੇ ਆਖੇ ਜਾਂਦੇ ਨੇ,
ਕਹੰਦੇ ਨੇ ਇਸ਼ਕ਼ ਹੈ ਨਾਮ ਖੁਦਾ ਦਾ,
ਫਿਰ ਕ੍ਯੂ ਲੋਕੀ ਇਸ਼ਕ਼ ਤੋ ਕਤਰਾਉਂਦੇ ਨੇ,

ਹੈ ਦਸਟਰ ਦੁਨਿਯਾ ਦਾ ਇੰਜ,
ਮਹੋਬਤ ਨੂ ਖੁਦਾ ਕਹ ਜਾਂਦੇ ਨੇ,
ਜਦ ਨਹੀ ਨਿਭਦੀ ਮਹੋਬਤ ਇਹਨਾ ਤੋ,
ਫਿਰ ਤੋੜ ਦਿਲ ਪਾਸੇ ਹੋ ਜਾਂਦੇ ਨੇ,

ਇਸ਼ਕ਼ ਰਾਂਝੇ ਦਾ,ਚੂਰੀ ਹੀਰ ਦੀ,
ਇਸ ਦੁਨਿਯਾ ਤੇ ਕੋਈ ਜਵਾਬ ਨਹੀ,
ਅਨ੍ਦਿਯਾ ਰੇਹਾਨ ਗਿਆ ਹਵਾਵਾ ਰਹਾ ਚੋ ਬੱਬੂ,
ਆਖੇ ਟੂਟੇ ਫੂਲਾ ਦੀ ਕੋਈ ਹਿਸਾਬ ਨਹੀ.....

No comments:

Post a Comment